Punjabi jokes in Hindi, Punjabi Chutkule Images, funny jokes in punjabi text, funny jokes in punjabi status, jokes in punjabi very funny 2023, punjabi jokes chutkule, jokes in punjabi, new punjabi jokes, punjabi jokes in punjabi.
Punjabi Chutkule Images

ਹਸਣਾ ਖੇਡਣਾ ਪੰਜਾਬ ਦੀ ਧਰਤੀ ਦਾ ਪੁਰਾਣਾ ਸ਼ੁਗਲ ਹੈ। ਪੰਜਾਬੀ ਲੋਕ ਬੜੇ ਜ਼ਿੰਦਾਦਿਲ ਹੁੰਦੇ ਹਨ। ਗੱਲਾਂ ਗੱਲਾਂ ਵਿਚ ਹਸੀਂ ਮਜਾਕ ਬੜੀ ਆਮ ਚੀਜ਼ ਹੈ। ਪੰਜਾਬੀ ਮਜਾਕ ਅਤੇ ਹਾਸੇ ਨੂੰ ਸਮਝਦੇ ਨੇ ਅਤੇ ਜਰਾ ਜਰਾ ਜੀ ਗੱਲ ਉਪਰ ਨਰਾਜ ਨਹੀਂ ਹੁੰਦੇ। ਸਾਡੀਆਂ ਬੋਲੀਆਂ ਵਿਚ ਵੀ ਇਕ ਦੂਜੇ ਨਾਲ ਮਜਾਕ ਹੀ ਕੀਤਾ ਜਾਂਦਾ ਹੈ। ਕੋਈ ਵੀ ਮੌਕਾ ਹੋਵੇ ਅਸੀ ਹੱਸਣ ਦਾ ਬਹਾਨਾ ਲੱਭ ਲੈਂਦੇ ਹਾਂ। ਇਸੇ ਕਾਰਨ ਤੁਹਾਡੇ ਵਾਸਤੇ ਪੇਸ਼ ਹਨ ਕੁਝ ਪੰਜਾਬੀ ਬੋਲੀ ਵਿਚ ਸ਼ਨਦਾਰ ਚੁਟਕਲੇ ਜੋ ਕਿ 2 line funny shayari ਦੇ ਰੂਪ ਵਿਚ ਪੇਸ਼ ਕੀਤੇ ਗਏ ਹਨ। ਇੰਨਾ image ਨੂੰ ਅਪਣੇ ਮਿੱਤਰਾ ਨਾਲ ਜਰੂਰ ਸਾਂਝਾ ਕਰੋ। ਇਨ੍ਹਾਂ ਜੋਕਸ ਨੂੰ ਤੁਸੀ YouTube #shorts Channel BalleBalleTom ਦੇ ਉਪਰ ਵੇਖ ਅਤੇ ਸੁਨ ਸਕਦੇ ਹੋ। ਸਾਡੇ Youtube ਚੈਨਲ ਨੂੰ subscribe ਜਰੂਰ ਕਰਨਾ।
ਟਿੱਕੀ ਸਮੋਸਾ : Punjabi Chutkule Images

ਜਿਹੜੇ ਆਲੂ ਛਂਡ ਕੇ, ਸਬਜੀਵਾਲੇ ਕੋਲ ਕੱਢ ਆਂਦੇ।
ਉਹ ਆਲੂ ਟਿੱਕੀ ਸਮੋਸਾ ਬਣ ਕੇ, ਘਰ ਆ ਜਾਂਦੇ।
जेहड़े आलू छंड़ के, सब्जीवाले कोल कढ़ आंदे।
ओह आलू टिक्की समोसा बण के, घर आ जांदे।
ਦੁਨੀਆਂ ਵਾਲੇ ਹਥਿਆਰ : Punjabi Chutkule Images

ਪਤਾ ਨਹੀਂ ਇਹ ਦੁਨੀਆ ਵਾਲੇ, ਕਿਓਂ ਹਥਿਆਰ ਬਣਾ ਲੈਂਦੇ ਨੇ।
ਸਾਡੇ ਇਥੇ ਤਾਂ ਸਿਰਫ, ਸਹੁੰ ਦੇ ਕੇ ਹੀ ਮਾਰ ਦੇਂਦੇ ਨੇ।
पता नहीं एह दुनिया वाले, क्यों हथिआर बना लेंदे ने।
साढ़े इथे तां सिर्फ, सहुँ दे के ही मार देंदे ने।
ਗੁਆਂਢਣ ਘਰਵਾਲੀ : Punjabi Chutkule Images

ਗੁਆਂਢਣ ਇਕ ਘੰਟੇ ਤੋਂ ਗੇਟ ਤੇ ਖੜੀ ਹੋ ਕੇ, ਘਰਵਾਲੀ ਨਾਲ ਗੱਲਾਂ ਕਰਦੀ ਪਈ ਸੀ।
ਅੰਦਰ ਇਸ ਪਿੱਛੇ ਨਹੀਂ ਆਈ, ਕਿ ਉਸ ਨੂੰ ਬਜ਼ਾਰ ਜਾਣ ਨੂੰ ਦੇਰ ਹੁੰਦੀ ਪਈ ਸੀ।
गुआंढन इक घंटे तों गेट ते खड़ी हो के, घरवाली नाल गल्लां करदी पई सी।
अंदर इस पिच्छे नहीं आई, कि उस नू बज़ार जान नूं देर हुंदी पई सी।
STATUS ਗਿਆਨ : Punjabi Chutkule Images

ਦੱਸੋ ਮੇਰੇ ਭਾਈ ਸਾਰੇ ਲੋਕੀ, ਉਨੇ ਹੀ ਚੰਗੇ ਹੁੰਦੇ ਨੇ।
ਜਿਨ੍ਹਾਂ ਗਿਆਨ ਉਹ, ਅਪਣਾ ਸਟੇਟਸ ਲਾ ਕੇ ਦੇਂਦੇ ਨੇ।
दस्सो मेरे भाई सारे लोकी, उनें ही चंगे हुन्दे ने।
जिन्ना ज्ञान उह, अपना स्टेटस ला के देंदे ने।
ਇਸ਼ਕ ਦੇ TRACK : Punjabi Chutkule Images

ਜਿਸਦੀ ਸ਼ਕਲ ਵੇਖਦਿਆਂ ਹੀ, ਨਾਈ ਦਾ ਸ਼ੀਸ਼ਾ ਵੀ ਹੋ ਜਾਂਦਾ ਕਰੈਕ।
ਸੱਚ ਕਵਾਂ ਮਿਤਰੋ, ਪਿੰਡ ਵਿਚ ਉਸਦੇ ਵੀ ਨੇ ਦੋ ਦੋ ਲਵ ਟਰੈਕ।
जिसदी शक्ल वेखदियां ही, नाई दा शीशा वी हो जांदा क्रैक।
सच कवां मित्रो, पिंड विच उसदे वी ने दो दो लव ट्रैक।
ਕਾਮਯਾਬ ਬੰਦਾ : Punjabi Chutkule Images

ਹਰ ਕਾਮਯਾਬ ਬੰਦੇ ਦੇ ਪਿੱਛੇ, ਹੁੰਦੀ ਹੈ ਇਕ ਔਰਤ।
ਤਾਂ ਭਾਈ ਜਦੋਂ ਤਕ ਕਾਮਯਾਬ ਨਾ ਹੋਵੋ, ਬਦਲਦੇ ਰਹੋ ਔਰਤ।
हर कामयाब बंदे दे पिच्छे, हुंदी है इक औरत।
तां भाई जदों तक कामयाब ना होवो, बदलदे रहो औरत।
ਵਧੀਆ ਤੇ ਲਾਜਵਾਬ : Punjabi Chutkule Images

ਮੰਨਿਆ ਮੈਂ ਕੇ ਨਹੀਂ ਹਾਂ, ਇੰਨਾ ਵਧੀਆ ਤੇ ਲਾਜਵਾਬ।
ਪਰ ਗੱਲ ਗੱਲ ਤੇ ਰੰਗ ਬਦਲਾਂ, ਐਸਾ ਵੀ ਨਹੀਂ ਹਾਂ ਮੈਂ ਜਨਾਬ।
मनिया मैं के नहीं हां, ऐना वधीया ते लाज़वाब।
पर गल्ल गल्ल ते रंग बदलां, ऐसा वी नहीं हां मैं जनाब।
ਪੰਜਾਬੀ ਲੋਕਾਂ ਦੀ ਕੀ ਖਾਸੀਅਤ ਹੈ?
ਪੰਜਾਬੀ ਲੋਕ ਬੜੇ ਜ਼ਿੰਦਾਦਿਲ ਹੁੰਦੇ ਹਨ।
ਪੰਜਾਬੀ ਅਤੇ ਹਾਸੇ ਦਾ ਕੀ ਰਿਸ਼ਤਾ ਹੈ?
ਪੰਜਾਬੀ ਮਜਾਕ ਅਤੇ ਹਾਸੇ ਨੂੰ ਸਮਝਦੇ ਨੇ ਅਤੇ ਜਰਾ ਜਰਾ ਜੀ ਗੱਲ ਉਪਰ ਨਰਾਜ ਨਹੀਂ ਹੁੰਦੇ।
ਪੰਜਾਬੀਆਂ ਦਾ ਸਹੁੰ ਨਾਲ ਕੀ ਸੰਬੰਧ ਹੈ?
ਆਮ ਬੋਲਚਾਲ ਦੀ ਬੋਲੀ ਵਿਚ ਅਕਸਰ ਲੋਕ ਕਹਿੰਦੇ ਨੇ ਖਾ ਮੇਰੀ ਸਹੁੰ।