ਅੱਜਕਲ ਦੇ ਨਵੇਂ ਜਮਾਨੇ ਵਿਚ ਇਕ ਸੱਬ ਤੋਂ ਅਜੀਬ ਚੀਜ ਜਿਹੜੀ ਕੀ ਪਿਛਲੇ ਕੁਝ ਸਾਲਾਂ ਵਿਚ ਬੜੀ ਤੇਜ਼ੀ ਨਾਲ ਵਧੀ ਹੈ, ਉਹ ਹੈ ਇੰਟਰਨੇਟ। ਸੰਚਾਰ ਕ੍ਰਾਂਤੀ ਦਾ ਨਤੀਜਾ ਹੈ ਕੇ ਹਰ ਬੰਦੇ...

...ਦੇ ਹੱਥ ਵਿਚ ਮੋਬਾਈਲ ਫੋਨ ਆ ਗਿਆ ਹੈ ਅਤੇ ਉਹ ਅਪਣੀ ਇਕ ਵੱਖ ਹੀ ਦੁਨੀਆ ਵਿਚ ਰਹਿੰਦਾ ਹੈ। ਉਹ ਦੁਨੀਆ ਅਸਲ ਦੁਨੀਆ ਤੋਂ ਬਿਲਕੁਲ ਅੱਡ ਹੈ। ਅਪਣੇ ਰਿਸ਼ਤੇਦਾਰਾਂ ਦੀ ਕਿਸੇ ਨੂੰ ਖਬਰ ਹੋਵੇ ਕੇ ਨਾ ਹੋਵੇ...

..ਪਰ ਅਪਣੇ ਔਨਲਾਈਨ ਫ੍ਰੈਂਡ ਦਾ ਜਨਮਦਿਨ ਸਬ ਨੂੰ ਪਤਾ ਹੁੰਦਾ ਹੈ। ਇਹ ਗੱਲ ਨਹੀਂ ਹੈ ਕੇ ਇਸ ਇੰਟਰਨੇਟ ਦਾ ਕੋਈ ਲਾਭ ਨਹੀਂ ਹੈ। ਇਸ ਦੇ ਹਜਾਰਾਂ ਫਾਇਦੇ ਨੇ, ਅੱਜ ਇਸ ਤੋਂ ...

...ਬਿਨਾ ਕੰਮ ਹੀ ਨਹੀਂ ਚੱਲ ਸਕਦਾ। ਪਰ ਜਿਸ ਚੀਜ ਦੇ ਫਾਇਦੇ ਹੁੰਦੇ ਹਨ ਉਸਦੇ ਨੁਕਸਾਨ ਵੀ ਨਾਲ ਹੀ ਆਂਦੇ ਹਨ। ਅੱਜਕਲ ਤਾਂ ਮੁੰਡੇ ਕੁੜੀਆਂ ਆਵਦਾ ...

...ਰਿਸ਼ਤਾ ਵੀ ਮੋਬਾਈਲ ਉਪਰ ਹੀ ਲੱਭ ਰਹੇ ਹੁੰਦੇ ਹਨ। ਹੁਣ ਸਾਡੇ ਇਕ ਮਿੱਤਰ ਦੀ ਗੱਲ ਸੁਨ ਲਵੋ ਤੇ ਜੇ ਚੰਗੀ ਲੱਗੇ ਤਾਂ, ਅਪਣੇ ਦੋਸਤਾਂ ਨਾਲ ਸ਼ੇਅਰ ਕਰ ਦੇਣਾ: