ਪੁਰਾਣੇ ਜਮਾਨੇ ਵਿਚ ਕਰਜਾ ਲੈਣਾ ਬਹੁਤ ਬੁਰਾ ਮੰਨਿਆ ਜਾਂਦਾ ਸੀ। ਜੇਕਰ ਕਿਸੇ ਨੂੰ ਕਰਜਾ ਲੈਣਾ ਪੈ ਜਾਂਦਾ ਸੀ ਤਾਂ ਉਸਨੂੰ ਤੱਦ ਤੱਕ ਚੈਨ ਨਹੀਂ ਆਂਦੀ ਸੀ ਜਦ ਤੱਕ...

...ਉਹ ਕਰਜਾ ਉਤਾਰ ਨਹੀਂ ਦੇਂਦਾ ਸੀ। ਪਰ ਅੱਜਕਲ ਤਾਂ ਲੋਨ ਲੈਣ ਦਾ ਵੀ ਫੈਸ਼ਨ ਹੋ ਗਿਆ ਹੈ। ਜੇਕਰ ਤੁਹਾਡੇ ਉਪਰ ਕੋਈ ਲੋਨ ਨਾ ਚਲ ਰਿਹਾ ਹੋਵੇ ਤਾਂ ਲੋਕੀ ਸਮਝਦੇ ਨੇ ਇਸ ਬੰਦੇ ਨੂੰ...

...ਕੋਈ ਬੈਂਕ ਲੋਨ ਨਹੀਂ ਦੇ ਰਿਹਾ ਇਸਦਾ ਮਤਲਬ ਇਸ ਬੰਦੇ ਦੀ ਮਾਲੀ ਹਾਲਤ ਠੀਕ ਨਹੀਂ ਹੈ। ਸਾਡੇ ਇਕ ਮਿੱਤਰ ਨੂੰ ਵੀ ਲੋਨ ਲੈਣ ਦਾ ਸ਼ੋਂਕ ਹੈ...

...ਉਹ ਵੀ ਵਜਹ ਬੇਵਜਹ ਬੈਂਕ ਤੋਂ ਕੋਈ ਨਾ ਕੋਈ ਲੋਨ ਲੈਕੇ ਰੱਖਦਾ ਹੈ, ਤਾਂ ਜੋ ਉਸਦਾ CIBIL score ਚੰਗਾ ਹੋ ਜਾਵੇ ਅਤੇ ਉਸਨੂੰ ਫਾਇਦਾ ਹੋਵੇਗਾ। ਇਕ ਦਿਨ ਉਸਦੀ ਅਪਣੀ ਘਰਵਾਲੀ ਨਾਲ ਲੜਾਈ ਹੋ ਗਈ ਤਾਂ ਉਸਨੇ ਕਿਹਾ: