ਵਿਆਹ ਦਾ ਚਾਅ ਕਿਸਨੂੰ ਨਹੀਂ ਹੁੰਦਾ? ਵਿਆਹ ਸ਼ਬਦ ਸੁਣਦਿਆਂ ਹੀ ਮੁੰਡੇ ਕੁੜੀਆਂ ਦਾ ਦਿਲ ਵਿਚ ਨਵੇਂ ਨਵੇਂ ਸੁਪਨੇ ਵਿਖਾਣ ਲੱਗ ਪੈਂਦਾ ਹੈ।...

...ਮੇਰੇ ਦੋ ਮਿੱਤਰਾਂ ਦਾ ਵਿਆਹ ਕੁਝ 3 ਕੁ ਮਹੀਨਿਆਂ ਦੇ ਫਰਕ ਨਾਲ ਹੋਇਆ ਸੀ। ਸੁਰਿੰਦਰ ਦਾ ਵਿਆਹ ਪਹਿਲਾ ਹੋ ਗਿਆ ਤੇ ਜਗਜੀਤ ਦਾ ਵਿਆਹ...

...ਅੱਜੇ ਹੋਣਾ ਸੀ। ਸੁਰਿੰਦਰ ਨੂੰ ਵਿਆਹ ਤੋਂ ਬਾਦ ਕੁਝ ਘਰ ਵਿਚ ਸਮਾਯੋਜਨ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਸੀ। ਉਸਨੇ ਮੈਂਨੂੰ ਇਹ ਗੱਲ...

...ਦੱਸੀ ਸੀ, ਜਦੋਂ ਕਿ ਜਗਜੀਤ ਦਾ ਵਿਆਹ ਅੱਜੇ ਹੋਣਾ ਸੀ ਤੇ ਉਸਨੂੰ ਇਸ ਦਾ ਬੜਾ ਚਾਅ ਸੀ। ਮੈਂ ਦੋਵਾਂ ਦੀਆਂ ਗੱਲਾਂ ਸੁਨ ਕੇ ਸੋਚ ਰਿਹਾ ਸੀ: 

ਜਿੱਧਰ ਵੀ ਜਾਓ, ਚਰਚਾ ਜਨਾਨੀ ਦਾ ਹੋ ਰਿਹਾ ਹੈ।

ਕੋਈ ਲਿਆ ਕੇ, ਤੇ ਕੋਈ ਲਿਆਣ ਵਾਸਤੇ ਰੋ ਰਿਹਾ ਹੈ।