ਅੱਜ ਕਲ ਦੇ ਮਾਡਰਨ ਜਮਾਨੇ ਵਿਚ ਬਹੋਤ ਕੁਝ ਐਸਾ ਹੋ ਰਿਹਾ ਹੈ ਜੋ ਕੀ ਅਸੀ ਸੋਚ ਵੀ ਨਹੀਂ ਸਕਦੇ। ਪੁਰਾਣੇ ਸਮੇਂ ਵਿਚ ਜੇਕਰ ਕੋਈ ਲਵ ਮੈਰਿਜ ਕਰ ਲੈਂਦਾ ਸੀ...
...ਤਾਂ ਉਹ ਗੱਲ ਪੂਰੇ ਪਿੰਡ ਵਿਚ ਬੜੇ ਅਜੀਬ ਢੰਗ ਨਾਲ ਵੇਖੀ ਜਾਂਦੀ ਸੀ। ਕਈ ਮਹੀਨੇਆਂ ਤਕ ਉਸਦੀਆਂ ਗੱਲਾਂ ਪੂਰਾ ਮਹੱਲਾ ਕਰਦਾ ਰਹਿੰਦਾ ਸੀ।
ਅੱਜਕਲ ਤਾਂ ਇਹ ਬਿਲਕੁਲ ਵੀ ਅਜੀਬ ਗੱਲ ਨਹੀਂ ਹੈ। ਹਰ ਦੂਜਾ ਮੁੰਡਾ ਕੁੜੀ ਲਵ ਮੈਰਿਜ ਕਰਦੇ ਹਨ।ਸਾਡੇ ਇਕ ਮਿੱਤਰ ਨੇ ਮਾਂ ਪਿਓ ਦੀ ਮਰਜੀ ਨਾਲ ਵਿਆਹ ਕੀਤਾ। ਪਰ...
..ਉਸਦੇ ਮਨ ਵਿਚ ਬਹੋਤ ਅਫਸੋਸ ਹੈ ਕਿ ਉਹ ਲਵ ਮੈਰਿਜ ਨਹੀਂ ਕਰਵਾ ਸਕਿਆ। ਉਹ ਅਜੇ ਵੀ ਇਹ ਸੁਪਨਾ ਦੇਖਦਾ ਹੈ ਕਿ ਕਾਸ਼ ਉਸਦੀ ਵੀ ਲਵ ਮੈਰਿਜ ਹੋ ਜਾਂਦੀ, ਦੇਖੋ ਕਿ ਬਹਾਨੇ ਬਨਾ ਰਿਹਾ ਹੈ :
More jokes