ਝੂਠ ਇਕ ਐਸਾ ਸ਼ਬਦ ਹੈ, ਜੋ ਸਾਨੂੰ ਕਿਸੇ ਨੂੰ ਵੀ ਪਸੰਦ ਨਹੀਂ ਪਰ ਅਸੀ ਸੱਬ ਕਦੀ ਨਾ ਕਦੀ ਝੂਠ ਜਰੂਰ ਬੋਲਦੇ ਹਾਂ। ਜੇਕਰ ਇਹ ਗੱਲ ਗਲਤ ਹੋਵੇ ਤਾਂ ਇਕ ਵਾਰ ਜਰਾ ਸੋਚ ਕੇ ਦੇਖੋ...

ਝੂਠ

...ਅਸੀ ਹਰ ਰੋਜ ਹੀ ਕੋਈ ਨਾ ਕੋਈ ਝੂਠ ਜਾਣੇ ਅਣਜਾਣੇ ਵਿਚ ਬੋਲ ਜਾਂਦੇ ਹਾਂ। ਭਾਵੇਂ ਝੂਠ ਬੋਲਣ ਵਿਚ ਸਾਡਾ ਕਿਸੇ ਨੂੰ ਨੁਕਸਾਨ ਪਹੁੰਚਾਣ ਦੀ ਮੰਸ਼ਾ ਨਾ ਹੋਵੇ, ਫਿਰ ਵੀ ਅਸੀ ਝੂਠ ਬੋਲ ਦੇਂਦੇ ਹਾਂ...

...ਦੋ ਮਿੱਤਰਾ ਵਿਚ ਗੱਲ ਬਾਤ ਦਾ ਸਿਲਸਲਾ ਚੱਲ ਰਿਹਾ ਸੀ। ਇਕ ਦੋਸਤ ਨੇ ਕਿਹਾ ਚੱਲ ਆਪਾਂ ਕਿਸੇ ਹਿੱਲ ਸਟੇਸ਼ਨ ਤੇ ਚਲਦੇ ਹਾਂ। ਅੱਜਕਲ ਇਥੇ ਬਹੁਤ ਗਰਮੀ ਪੈ ਰਹੀ ਹੈ। ਦੂਜੇ ਦੋਸਤ ਨੇ ਕਿਹਾ ਸੋਚ ਕੇ ਦੱਸਾਂਗਾ...

...ਪਹਿਲੇ ਮਿੱਤਰ ਨੇ ਕਿਹਾ ਘਰਵਾਲੀ ਤੋਂ ਪੁੱਛਣਾ ਹੋਵੇਗਾ। ਤਾਂ ਦੂਜਾ ਬੋਲਿਆ ਆਪਾਂ ਘਰਵਾਲੀ ਤੋਂ ਕੀ ਪੁੱਛਣਾ। ਇਸ ਉਪਰ ਪਹਿਲਾ ਦੋਸਤ ਬੋਲਿਆ, "ਛੱਡ ਮੈਂਨੂੰ ਸਬ ਪਤਾ ਹੈ ਵਿਆਹ ਤੋਂ ਬਾਦ ਕੀ ਹੁੰਦਾ ਹੈ" ਤੇ ਬੋਲਿਆ: