ਮੇਰਾ ਇਕ ਦੋਸਤ ਇਕ ਕੁੜੀ ਨੂੰ ਚਾਹਣ ਲੱਗ ਪਿਆ ਸੀ। ਸਿਰਫ ਚਾਹਤ ਨਾਲ ਪਿਆਰ ਨਹੀਂ ਮਿਲਦਾ। ਉਸ ਵਿਚ ਆਵਦੀ ਗੱਲ ਉਸ ਕੁੜੀ ਨੂੰ ਕਹਿਣ ਦੀ ਹਿੰਮਤ ਨਹੀਂ...
...ਹੋ ਰਹੀ ਸੀ। ਇਸ ਕਾਰਨ ਉਹ ਅਕਸਰ ਉਸ ਕੁੜੀ ਦੇ ਅੱਗ ਪਿੱਛੇ ਘੁੰਮਦਾ ਰਹਿੰਦਾ ਸੀ। ਸ਼ਇਦ ਉਸਨੂੰ ਇਹ ਲੱਗ ਰਿਹਾ ਸੀ ਕੇ...
...ਇਸ ਤਰ੍ਹਾਂ ਉਹ ਉਸ ਕੁੜੀ ਨੂੰ ਪ੍ਰਭਾਵਿਤ ਕਰ ਲਾਵੇਗਾ। ਪਰੰਤੂ ਉਸ ਕੁੜੀ ਨੂੰ ਲੱਗਿਆ ਕਿ ਕੋਈ ਲਫੰਗਾ ਉਸ ਦੇ ਪਿੱਛੇ ਘੁੰਮ ਰਿਹਾ ਹੈ ਅਤੇ...
...ਉਸ ਨੇ ਮੇਰੇ ਦੋਸਤ ਨੂੰ ਅਣਡਿੱਠਾ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇਕ ਦਿਨ ਮੇਰਾ ਦੋਸਤ ਬੜਾ ਉਦਾਸਾ ਜੇਹਾ ਮੈਂਨੂੰ ਮਿਲਿਆ ਤਾਂ ਉਸਨੇ ਮੈਂਨੂੰ ਦੱਸਿਆ...
...ਕੇ ਉਸ ਕੁੜੀ ਦਾ ਤਾਂ ਇਕ boyfriend ਹੈ ਤਾਂ ਮੈਂ ਉਸਨੂੰ ਕਿਹਾ:
ਕਦੇ ਨਾ ਪਵੋ ਕਿਸੇ ਕੁੜੀ ਦੇ ਪਿੱਛੇ ਹੱਥ ਧੋ ਕੇ।
ਜਦ ਵੀ ਜਾਓ ਮਿਲਣ ਕੁੜੀ ਨੂੰ ਜਾਓ ਮੂੰਹ ਧੋ ਕੇ।